news
ਅਗਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਬੀ ਸੰਘਰਸ਼ ਦਾ ਰਸਤਾ ਚੁਣੇਗੀ


ਫਿਜੀਕਲ ਹੈਂਡੀਕੈਪਟ ਹੈ ਸੋਸ਼ਲ ਪੰਜਾਬ ਚੰਡੀਗੜ੍ਹ ਵੱਲੋਂ ਨੇਤਰਹੀਣ ਏਕਤਾ ਧੁਰੀ ਬੜਵਾਲ ਮਾਨਸਾ ਪੰਜਾਬ ਨੂੰ ਸੈਕਟਰ 34 ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਪੰਜਾਬ ਪਹੁੰਚ ਕੇ ਉਹਨਾਂ ਨੂੰ ਸਮਰਥਨ ਦਿੱਤਾ ਤੇ ਭਰੋਸਾ ਦਿੱਤਾ ਕਿ ਜਦੋਂ ਵੀ ਫਿਜੀਕਲ ਹੈਂਡੀਕੈਪਟ ਐਸੋਸੀਏਸ਼ਨ ਨੂੰ ਤੁਸੀਂ ਬਲਾਉਣ ਗੇ ਤਾਂ ਐਸੋਸੀਏਸ਼ਨ ਤੁਹਾਡੇ ਮੋਢੇ ਤੇ ਮੋਢਾ ਮਿਲਾ ਕੇ ਤੁਹਾਨੂੰ ਪੂਰਾ ਸਾਥ ਤੇਵੇਗੀ ਜਿਸ ਵਿੱਚ ਅਸੀਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਨੂੰ ਦੀ ਮੰਗ ਪੱਤਰ ਦਿੱਤਾ ਸੀ ਜਿਸ ਵਿੱਚ ਅੰਗਹੀਣਾਂ ਦੇ ਪੈਨਸ਼ਨ ਵਧਾਉਣਾ ਤੇ ਨੌਕਰੀਆਂ ਵਿੱਚ ਫੀਸ ਮਾਫ ਕਰਨਾ ਅਤੇ ਤਰੱਕੀ ਅਤੇ ਪ੍ਰਮੋਸ਼ਨ ਵਿੱਚ ਉਹਨਾਂ ਦਾ 4% ਕੋਟੇ ਦੇ ਹਿਸਾਬ ਨਾਲ ਪੂਰਾ ਕਰਨਾ ਆਦਿ ਸਨ ਸਾਨੂੰ ਪੰਜਾਬ ਸਰਕਾਰ ਤੋਂ ਆਸ ਕਰਦੇ ਹਾਂ ਕਿ ਆਗੀਣਾਂ ਦੀ ਦਰਪੇਸ਼ ਮੁਸਕਲਾਂ ਵੱਲ ਛੇਤੀ ਤੋਂ ਛੇਤੀ ਧਿਆਨ ਦਿੱਤਾ ਜਾਵੇ ਅਗਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਬੀ ਸੰਘਰਸ਼ ਦਾ ਰਸਤਾ ਚੁਣੇਗੀ



