news

पार्षद हरदीप सिंह बुटेरला ने सेक्टर 41-ए में पौधे लगाए

पार्षद हरदीप सिंह बुटेरला ने सेक्टर 41-ए में पौधे लगाए

चण्डीगढ़ : वार्ड नंबर 30 के पार्षद और चंडीगढ़ में आम आदमी पार्टी के वरिष्ठ उपाध्यक्ष हरदीप सिंह बुटेरला ने आज अपने वार्ड के तहत सेक्टर 41-ए में मकान नंबर 440 के सामने वाले पार्क में पौधे लगाए। इस मौके पर पार्षद हरदीप सिंह बुटेरला ने कहा कि बेहतर भविष्य के लिए पौधे लगाना बहुत ज़रूरी है। उन्होंने कहा कि वे समय-समय पर पौधे लगाते रहते हैं और अपने वार्ड नंबर 30 को हरा-भरा रखने के अपने वादे को पूरा करते हैं। वे हर बार युवाओं और बच्चों को भी साथ रखते हैं ताकि उनमें पौधे लगाने और उनकी देखभाल करने के प्रति दिलचस्पी पैदा हो सके। इस मौके पर गुरशरण सिंह, माया देवी, शोभा सनम, खरायती लाल, बावा सिंह और जरनैल सिंह वगैरह भी मौजूद थे।

+++++++++++++++

 

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੈਕਟਰ 41-ਏ ਵਿੱਚ ਲਗਾਏ ਪੌਦੇ

 

ਚੰਡੀਗੜ੍ਹ :ਚੰਡੀਗੜ੍ਹ ਨਗਰ-ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਤੋਂ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਵੱਲੋਂ ਅੱਜ ਆਪਣੇ ਵਾਰਡ ਅਧੀਨ ਖੇਤਰ ਸੈਕਟਰ 41-ਏ ਵਿਖੇ ਮਕਾਨ ਨੰਬਰ 440 ਦੇ ਸਾਹਮਣੇ ਵਾਲੇ ਪਾਰਕ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਸੁਨਹਿਰੇ ਭਵਿੱਖ ਦੇ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਨੰਬਰ 30 ਨੂੰ ਹਰਾ-ਭਰਾ ਬਣਾਈ ਰੱਖਣ ਲਈ ਵਚਨਬੱਧਤਾ ਨਿਭਾਉਂਦੇ ਹੋਏ ਸਮੇਂ-ਸਮੇਂ ਉਤੇ ਪੌਦੇ ਲਗਾਉਂਦੇ ਰਹਿੰਦੇ ਹਨ। ਪੌਦੇ ਲਗਾਉਣ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਦੀ ਦਿਲਚਸਪੀ ਪੈਦਾ ਕਰਨ ਲਈ ਹਰ ਵਾਰ ਨੌਜਵਾਨਾਂ ਅਤੇ ਬੱਚਿਆਂ ਨੂੰ ਵੀ ਨਾਲ ਰੱਖਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸ਼ਰਨ ਸਿੰਘ, ਮਾਇਆ ਦੇਵੀ, ਸ਼ੋਭਾ ਸਨਮ, ਖਰਾਇਤੀ ਲਾਲ, ਬਾਵਾ ਸਿੰਘ ਅਤੇ ਜਰਨੈਲ ਸਿੰਘ ਆਦਿ ਵੀ ਹਾਜਰ ਸਨ।

Ravinder Popli

House No. 3592, Sector 35 D, Chandigarh 9988293592/9780863592

Related Articles

Leave a Reply

Your email address will not be published. Required fields are marked *